ਐਸ.ਏ.ਐਮ ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਵਾਇਰਸ ਦਾ ਸਕਾਰਾਤਮਕ ਕੇਸ ਪਾਇਆ ਗਿਆ

ਐਸ.ਏ.ਐਸ. ਨਗਰ, 23 ਮਾਰਚ: ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਈਰਸ ਤੋਂ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੁਲਵੰਤ ਕੌਰ ਨਾਮੀ ਇਕ ਮਹਿਲਾ ਦਾ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਹੈ। ਇਹ ਮਹਿਲਾ 80 ਸਾਲਾਂ ਦੀ ਹੈ ਅਤੇ ਉਸਨੂੰ ਖਰੜ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਜ਼ਿਲ੍ਹੇ ਵਿਚ ਸਕਾਰਾਤਮਕ ਮਾਮਲਿਆਂ ਦੀ ਕੁੱਲ … Continue reading ਐਸ.ਏ.ਐਮ ਜ਼ਿਲ੍ਹੇ ਵਿਚ ਇਕ ਹੋਰ ਕੋਰੋਨਾ ਵਾਇਰਸ ਦਾ ਸਕਾਰਾਤਮਕ ਕੇਸ ਪਾਇਆ ਗਿਆ